Loading Events

« All Events

  • This event has passed.

Mann Da Sahara

October 29 @ 12:08 pm

A Virtual, Drop-In Support Group for South Asian International Students. 

  • Are you a new student in Canada?
    ਕੀ ਤੁਸੀਂ ਕੈਨੇਡਾ ਵਿੱਚ ਨਵੇਂ ਵਿਦਿਆਰਥੀ ਹੋ| 
  • Do you want to meet other students and form your own community?
    ਕੀ ਤੁਸੀਂ ਹੋਰ ਵਿਦਿਆਰਥੀਆਂ ਨੂੰ ਮਿਲਣਾ ਚਾਹੁੰਦੇ ਹੋ ਅਤੇ ਆਪਣਾ ਕਮਿਊਨਿਟੀ ਬਣਾਉਣਾ ਚਾਹੁੰਦੇ ਹੋ| 
  • Do you have questions about “Canadian Life” but don’t know who to ask?

ਕੀ ਤੁਹਾਡੇ ਕੋਲ “ਕੈਨੇਡੀਅਨ ਲਾਈਫ” ਬਾਰੇ ਸਵਾਲ ਹਨ ਪਰ ਤੁਹਾਨੂੰ ਨਹੀਂ ਪਤਾ ਕਿ ਕਿਸ ਨੂੰ ਪੁੱਛਣਾ ਹੈ|

Join us for a virtual series where we will share stories, answer your questions and learn from one another. ਇੱਕ ਵਰਚੁਅਲ ਕਲਾਸ ਲਈ ਸਾਡੇ ਨਾਲ ਜੁੜੋ ਜਿੱਥੇ ਅਸੀਂ ਕਹਾਣੀਆਂ ਸਾਂਝੀਆਂ ਕਰਾਂਗੇ, ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਅਤੇ ਇੱਕ ਦੂਜੇ ਤੋਂ ਸਿੱਖਾਂਗੇ ਕਿ ਵਿਦਿਆਰਥੀ ਜੀਵਨ ਨੂੰ ਕਿਵੇਂ ਨੈਵੀਗੇਟ ਕਰਨਾ ਹੈ |

Sessions will be facilitated in English & Punjabi. ਇਹ ਸੈਸ਼ਨ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹੋਣਗੇ |

This series will be facilitated by Occupational Therapist Bani Ahuja who came to Canada as an international student.

Details

Date:
October 29, 2024
Time:
12:08 pm

0 Comments

Leave a Reply

Avatar placeholder

Your email address will not be published. Required fields are marked *