Loading Events

« All Events

  • This event has passed.

Mann Da Sahara | ਮਨ ਦਾ ਸਹਾਰਾ |

May 31, 2023 @ 8:00 pm - July 26, 2023 @ 9:00 pm

A Virtual, Drop-In Support Group for South Asian International Students. 

  • Are you a new student in Canada? ਕੀ ਤੁਸੀਂ ਕੈਨੇਡਾ ਵਿੱਚ ਨਵੇਂ ਵਿਦਿਆਰਥੀ ਹੋ|
  • Do you want to meet other students and form your own community? ਕੀ ਤੁਸੀਂ ਹੋਰ ਵਿਦਿਆਰਥੀਆਂ ਨੂੰ ਮਿਲਣਾ ਚਾਹੁੰਦੇ ਹੋ ਅਤੇ ਆਪਣਾ ਕਮਿਊਨਿਟੀ ਬਣਾਉਣਾ ਚਾਹੁੰਦੇ ਹੋ|
  • Do you have questions about “Canadian Life” but don’t know who to ask?  ਕੀ ਤੁਹਾਡੇ ਕੋਲ “ਕੈਨੇਡੀਅਨ ਲਾਈਫ” ਬਾਰੇ ਸਵਾਲ ਹਨ ਪਰ ਤੁਹਾਨੂੰ ਨਹੀਂ ਪਤਾ ਕਿ ਕਿਸ ਨੂੰ ਪੁੱਛਣਾ ਹੈ|

Join us for a virtual series where we will share stories, answer your questions and learn from one another. ਇੱਕ ਵਰਚੁਅਲ ਸੀਰੀਜ਼ ਲਈ ਸਾਡੇ ਨਾਲ ਸ਼ਾਮਲ ਹੋਵੋ ਜਿੱਥੇ ਅਸੀਂ ਕਹਾਣੀਆਂ ਸਾਂਝੀਆਂ ਕਰਾਂਗੇ, ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਅਤੇ ਵਿਦਿਆਰਥੀ ਜੀਵਨ ਨੂੰ ਨੈਵੀਗੇਟ ਕਰਨ ਬਾਰੇ ਇੱਕ ਦੂਜੇ ਤੋਂ ਸਿੱਖਾਂਗੇ। |

Sessions will be facilitated in English & Punjabi. ਇਹ ਗਰੁੱਪ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹੋਵੇਗਾ |

This series will be facilitated by Occupational Therapist Bani Ahuja who came to Canada as an international student. ਇਸ ਗਰੁੱਪ ਦੀ ਸਹੂਲਤ ਔਕੂਪੇਸ਼ਨਲ ਥੈਰੇਪਿਸਟ ਬਾਨੀ ਆਹੂਜਾ ਵੱਲੋਂ ਕੀਤੀ ਜਾਵੇਗੀ, ਜੋ ਖੁਦ ਇੱਕ ਵਿਦਿਆਰਥੀ ਵਜੋਂ ਕੈਨੇਡਾ ਆਈ ਸੀ।

Topics Include:

  • Importance of Self-care ਆਪਣੇ ਆਪ ਦੀ ਦੇਖਭਾਲ ਕਰਨ ਦੀ ਮਹੱਤਤਾ |
  • Food/Nutrition ਭੋਜਨ ਅਤੇ ਖੁਰਾਕ
  • Social & Leisure Activities ਤੁਹਾਡੀਆਂ ਮਨਪਸੰਦ ਗਤੀਵਿਧੀਆਂ ਅਤੇ ਸ਼ੌਕ
  • Interpersonal Relationships ਕੰਮ ਅਤੇ ਨਿੱਜੀ ਰਿਸ਼ਤੇ
  • Work/Life Balance ਕੰਮ ਅਤੇ ਜੀਵਨ ਸੰਤੁਲਨ
  • Job readiness ਨੌਕਰੀ ਦੀ ਤਿਆਰੀ
  • Strategies to manage mood and understanding symptoms of depression and anxiety. ਤੁਹਾਡੇ ਵੱਖੋ-ਵੱਖਰੇ ਮੂਡਾਂ ਦਾ ਪ੍ਰਬੰਧਨ ਕਰਨ ਦੇ ਤਰੀਕੇ ਅਤੇ ਉਦਾਸੀ ਅਤੇ ਚਿੰਤਾ ਬਾਰੇ ਗੱਲਬਾਤ | 

Details

Start:
May 31, 2023 @ 8:00 pm
End:
July 26, 2023 @ 9:00 pm
Website:
https://www.eventbrite.ca/e/mann-da-sahara-tickets-632758907927

0 Comments

Leave a Reply

Avatar placeholder

Your email address will not be published. Required fields are marked *